ਕੈਨੇਡੀਅਨ ਮੰਤਰੀ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਇਕ ਦੇ ਖਿਲਾਫ ਕੇਸ ਦਰਜ

ਕੈਲਗਰੀ, 12 ਜੂਨ (ਸ.ਬ.)  ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਨੂੰ ਫੋਨ ਤੇ ਧਮਕੀਆਂ ਦੇਣ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ| ਉਸ ਦੇ ਵਿਰੁੱਧ ਬਕਾਇਦਾ ਕੇਸ ਦਰਜ ਕਰ ਲਿਆ ਗਿਆ ਹੈ| ਪੁਲੀਸ ਅਨੁਸਾਰ ਮੰਤਰੀ ਨੂੰ ਫੋਨ ਤੇ ਧਮਕੀ ਦਿੱਤੀ ਗਈ ਸੀਸ਼ ਨੈਸ਼ਨਲ ਸਕਿਓਰਿਟੀ ਇਨਫੋਰਸਮੈਂਟ ਟੀਮ ਨੇ ਦੋਸ਼ੀ ਸੇਬਾਸਟੀਨ ਟੇਲਰ ਨੂੰ ਕੈਲਗਰੀ ਦੇ ਉਤਰ ਵਿਚ ਏਅਰਡਰੀ ਵਿਖੇ ਹਿਰਾਸਤ ਵਿਚ ਲਿਆ ਹੈ|

Leave a Reply

Your email address will not be published. Required fields are marked *