ਕੈਪਟਨ ਅਮਰਿੰਦਰ ਸਿੰਘ ਦੇ ਦਬਾਅ ਹੇਠ ਕੰਮ ਕਰ ਰਿਹਾ ਹੈ ਸੂਬਾ ਚੋਣ ਕਮਿ੪ਨ : ਸੁਖਬੀਰ ਸਿੰਘ ਬਾਦਲ

ਐਸ਼ਏyਐਸ਼ਨਗਰ, 12 ਫਰਵਰੀ (ਜਸਵਿੰਦਰ ਸਿੰਘ) ਸੂਬਾ ਚੋਣ ਕਮਿ੪ਨ ਸਿਰਫ ਕੈਪਟਨ ਅਮਰਿੰਦਰ ਸਿੰਘ ਦੇ ਦਬਾਅ ਹੇਠ ਕੰਮ ਕਰ ਰਿਹਾ ਰੁ ਅਤੇ ਇਸ ਕਮਿ੪ਨ ਨੂੰ ਖਾਰਿਜ ਕਰ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਜਦੋਂ ਤੱਕ ਇਹ ਰਹੇਗਾ ਉਦੋਂ ਤੱਕ ਸੂਬੇ ਵਿੱਚ ਨਿਰਪੱਖ ਚੋਣਾਂ ਨਹੀਂ ਕੀਤੀਆਂ ਜਾ ਸਕਦੀਆਂ। ਇਹ ਗੱਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ੪zੋਮਣੀ ਅਕਾਲੀ ਦਲ ਦੇ ਪ੍ਰਧਾਨ ਸzy ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਖੀ। ਉਹ ਨਗਰ ਨਿਗਮ ਚੋਣਾਂ ਸੰਬੰਧੀ ਅਕਾਲੀ ਉਮੀਦਾਵਰਾਂ ਦੇ ਹੱਕ ਵਿੱਚ ਪ੍ਰਚਾਰ ਲਈ ਮੁਹਾਲੀ ਆਏ ਸਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਉਨ੍ਹਾਂ ਦੇ ਕਈ ਉਮੀਦਵਾਰਾਂ ਦੇ ਪਰਚੇ ਜਾਣ੍ਰਬੁਝ ਕੇ ਖਾਰਿਜ ਕਰਵਾ ਦਿੱਤੇ ਗਏ ਹਨ ਪਰੰਤੂ ਇਸਦੇ ਬਾਵਜੂਦ ਵੀ ੪ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਡੱਟ ਕੇ ਚੋਣ ਮੈਦਾਨ ਵਿੱਚ ਨਿਤਰੇ ਹਨ।

ਸzy ਬਾਦਲ ਨੇ ਕਿਹਾ ਕਿ ਕੈਬਿਨੇਟ ਮੰਤਰੀ ਸzy ਬਲਬੀਰ ਸਿੰਘ ਸਿੱਧੂ ਦੇ ਖਿਲਾਫ ਉਨ੍ਹਾਂ ਕੋਲ 10 ਤੋਂ 12 ਘੁਟਾਲੇ ਹਨ ਜਿਨ੍ਹਾਂ ਦੀ ਜਾਂਚ ਉਹ ਸਰਕਾਰ ਬਨਣ ਤੋਂ ਬਾਅਦ ਨਿਰਪੱਖ ਤਰੀਕੇ ਨਾਲ ਕਰਵਾਉਣਗੇ। ਆਜਾਦ ਗਰੁੱਪ ਦੇ ਮੁੱਖੀ ਸzy ਕੁਲਵੰਤ ਸਿੰਘ ਬਾਰੇ ਬੋਲਦਿਆ ਉਨ੍ਹਾਂ ਕਿਹਾ ਕਿ ਉਹ ਅੱਜ ਜੋ ਕੁਝ ਵੀ ਹਨ ਸਿਰਫ ੪ੋ੍ਰਮਣੀ ਅਕਾਲੀ ਦਲ ਦੇ ਕਾਰਨ ਹੀ ਹਨ ਅਤੇ ਉਹ ਇਸ ਵਾਰ ਉਨ੍ਹਾਂ ਨੂੰ ਮੇਅਰ ਨਹੀਂ ਬਨਣ ਦੇਣਗੇ।

ਉਹਨਾਂ ਕਿਹਾ ਕਿ ੪ੋ੍ਰਮਣੀ ਅਕਾਲੀ ਦਲ ਚੋਣ ਮੈਨੀਫੇਸਟੋ ਦੇ ਦਾਅਵਿਆਂ ਨੂੰ ਉਹ ਜਿੱਤਣ ਤੋਂ ਬਾਅਦ ਇੱਕ੍ਰਇੱਕ ਕਰਕੇ ਪੂਰਾ ਕਰਨਗੇ।

ਸzy ਬਾਦਲ ਨੇ ਕਿਹਾ ਕਿ ਪੰਜਾਬ ਵਿੱਚ 100 ਫੀਸਦੀ ਸੜਕਾਂ ੪ੋ੍ਰਮਣੀ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਹੀ ਬਣੀਆਂ ਹਨ ਜਦੋਂਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ (2002 ਤੋਂ 2007) ਸਿਰਫ ਟੁੱਟੀਆਂ ਹੋਈਆਂ ਸੜਕਾਂ ਤੇ ਪੈਚਵਰਕ ਕਰਵਾਉਣ ਦਾ ਕੰਮ ਹੀ ਕੀਤਾ ਗਿਆ। ਉਹਨਾਂ ਕਿਹਾ ਕਿ ੪ੋ੍ਰਮਣੀ ਅਕਾਲੀ ਦਲ ਵਲੋਂ ਪਿਛਲੇ 10 ਸਾਲਾਂ ਦੇ ਕਾਰਜਕਾਲ ਦੌਰਾਨ ਮੁਹਾਲੀ ਦੇ ਵਿਕਾਸ ਲਈ 3 ਹਜਾਰ ਕਰੋੜ ਰੁਪਏ ਖਰਚੇ ਸਨ ਅਤੇ ਇਸਤੋਂ ਪਹਿਲਾ ਟ੍ਰਾਈਸਿਟੀ ਵਿੱਚ ਤੀਜੇ ਨੰਬਰ ਤੇ ਆਉਣ ਵਾਲਾ ਮੁਹਾਲੀ ਉਨ੍ਹਾਂ ਦੇ ਕਾਰਜਕਾਲ ਦੌਰਾਨ ਕਰਵਾਏ ਕੰਮਾਂ ਕਾਰਨ ਪਹਿਲੇ ਨੰਬਰ ਤੇ ਆ ਗਿਆ ਰੁ।

ਇਸ ਮੌਕੇ ਉਨ੍ਹਾਂ ਦੇ ਨਾਲ ਪਾਰਲੀਮੈਂਟ ਮੈਂਬਰ ਪ੍ਰੋy ਪ੍ਰੇਮ ਸਿੰਘ ਚੰਦੂਮਾਜਰਾ, ਸzy ਬਾਦਲ ਦੇ ਓyਐਸ਼ਡੀy ਸzy ਚਰਨਜੀਤ ਸਿੰਘ ਬਰਾੜ, ਹਰਿੰਦਰ ਪਾਲ ਸਿੰਘ ਚੰਦੂਮਾਜਰਾ, ਸਿਮਰਨਜੀਤ ਸਿੰਘ ਚੰਦੂਮਾਜਰਾ, ੪ੋ੍ਰਮਣੀ ਅਕਾਲੀ ਦਲ ਦੇ ੪ਹਿਰੀ ਪ੍ਰਧਾਨ ਕਮਲਦੀਪ ਸਿੰਘ ਰੂਬੀ, ਸਰਬਜੀਤ ਸਿੰਘ ਪਾਰਸ ਅਤੇ ਪਾਰਟੀ ਵਲੋਂ ਚੋਣ ਲੜਨ ਵਾਲੇ ਹੋਰ ਉਮੀਦਵਾਰ ਹਾਜਿਰ ਸਨ।

Leave a Reply

Your email address will not be published. Required fields are marked *