ਕੈਪਟਨ ਦੇ ਆਉਣ ਨਾਲ ਲੰਬੀ ਦੀ ਲੜਾਈ ਸਭ ਤੋਂ ਆਸਾਨ ਹੋਵੇਗੀ : ਬਾਦਲ

ਲੰਬੀ, 16 ਜਨਵਰੀ (ਸ.ਬ.) ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਲੰਬੀ ਹਲਕੇ ਵਿੱਚ ਚੋਣ ਰੈਲੀ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਆਉਣ ਨਾਲ ਲੰਬੀ ਹਲਕੇ ਦੀ ਲੜਾਈ ਸਭ ਤੋਂ ਆਸਾਨ ਹੋਵੇਗੀ| ਉਨ੍ਹਾਂ ਕਿਹਾ ਕਿ ਉਹ 70 ਸਾਲ ਤੋਂ ਇਸ ਹਲਕੇ ਦੀ ਸੇਵਾ ਕਰ ਰਹੇ ਹਨ ਤੇ ਕੈਪਟਨ ਅੱਜ ਪਟਿਆਲਾ ਤੋਂ ਇੱਥੇ ਆਏ ਹਨ|

Leave a Reply

Your email address will not be published. Required fields are marked *