ਕੈਪਟਨ ਸਿੱਧੂ ਦੀ ਅਗਵਾਈ ਵਿੱਚ ਅਕਾਲੀ ਦਲ ਦਾ ਕਾਫਲਾ ਮਲੋਟ ਰੈਲੀ ਲਈ ਰਵਾਨਾ

ਐਸ ਏ ਐਸ ਨਗਰ, 11 ਜੁਲਾਈ (ਸ.ਬ.) ਅਕਾਲੀ ਦਲ ਹਲਕਾ ਮੁਹਾਲੀ ਦੇ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਦੀ ਅਗਵਾਈ ਵਿੱਚ ਪਿੰਡ ਸਨੇਟਾ ਤੋਂ ਸਵੇਰੇ 6 ਵਜੇ ਅਕਾਲੀ ਦਲ ਦਾ ਗੱਡੀਆਂ ਦਾ ਕਾਫਲਾ ਪ੍ਰਧਾਨ ਮੰਤਰੀ ਮੋਦੀ ਦੀ ਮਲੋਟ ਰੈਲੀ ਵਿੱਚ ਹਿਸਾ ਲੈਣ ਲਈ ਰਵਾਨਾ ਹੋਇਆ| ਇਸ ਮੌਕੇ ਸੰਬੋਧਨ ਕਰਦਿਆਂ ਕੈਪਟਨ ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਮਲੋਟ ਰੈਲੀ ਲਈ ਅਕਾਲੀ ਵਰਕਰਾਂ ਵਿੱਚ ਕਾਫੀ ਜੋਸ਼ ਪਾਇਆ ਜਾ ਰਿਹਾ ਹੈ| ਉਹਨਾਂ ਕਿਹਾ ਕਿ ਇਸ ਰੈਲੀ ਵਿੱਚ ਹੋਣ ਵਾਲਾ ਲੋਕਾਂ ਦਾ ਵੱਡਾ ਇਕਠ ਸਾਰੇ ਰਿਕਾਰਡ ਤੋੜ ਦੇਵੇਗਾ| ਉਹਨਾ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਦੀ ਭਲਾਈ ਲਈ ਬਹੁਤ ਸਕੀਮਾਂ ਚਲਾਈਆਂ ਹਨ ਅਤੇ ਕਿਸਾਨਾਂ ਦੀ ਭਲਾਈ ਲਈ ਹੋਰ ਵੀ ਅਨੇਕਾਂ ਉਪਰਾਲੇ ਕੇਂਦਰ ਸਰਕਾਰ ਵਲੋਂ ਕੀਤੇ ਜਾ ਰਹੇ ਹਨ|
ਇਸ ਮੌਕੇ ਅਕਾਲੀ ਦਲ ਮੁਹਾਲੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ, ਕੌਂਸਲਰ ਪਰਮਿੰਦਰ ਸਿੰਘ ਸੋਹਾਣਾ, ਗੁਰਮੁੱਖ ਸਿੰਘ ਸੋਹਲ, ਅਮਨਦੀਪ ਸਿੰਘ ਆਬਿਆਣਾ, ਬੀਬੀ ਮਨਮੋਹਨ ਕੌਰ, ਸੁਰਿੰਦਰ ਸਿੰਘ ਸੋਹਾਣਾ, ਹਰਸੰਗਤ ਸਿੰਘ ਸੋਹਾਣਾ, ਪ੍ਰਭਜੋਤ ਸਿੰਘ ਕਲੇਰ, ਡਾ. ਮੇਜਰ ਸਿੰਘ, ਬਲਜੀਤ ਸਿੰਘ ਜਗਤਪੁਰਾ, ਗੁਰਮੀਤ ਸ਼ਾਮਪੁਰ, ਅਵਤਾਰ ਸਿੰਘ ਦਾਉ, ਸੰਤੋਖ ਸਿਘ, ਬਲਵਿੰਦਰ ਸਿੰਘ ਲਖਨੌਰ, ਬਲਵਿੰਦਰ ਸਿੰਘ ਗੋਬਿੰਦਗੜ੍ਹ, ਕਰਮਜੀਤ ਸਿੰਘ ਨੰਬਰਦਾਰ, ਹਰਮਿੰਦਰ ਸਿੰਘ ਨੰਬਰਦਾਰ, ਹਰਮਿੰਦਰ ਸਿੰਘ ਪੱਤੋਂ, ਹਰਪਾਲ ਸਿੰਘ ਬਠਲਾਣਾ, ਜਸਪਾਲ ਸਿੰਘ, ਜਸਰਾਜ ਸਿੰਘ ਸੋਨੂੰ, ਮੰਨਾ ਸੇਖੋਂ, ਗਿਆਨ ਸਿੰਘ ਧਰਮਗੜ, ਗੁਰਵਿੰਦਰ ਸਿੰਘ ਕੰਬਾਲਾ, ਪ੍ਰੇਮ ਸਿੰਘ ਝਿਉਰਹੇੜੀ, ਬਿੰਨੀ ਮਨਾਲੀ, ਬਲਜਿੰਦਰ ਚੀਮਾ, ਜਤਿੰਦਰ ਬੱਲੋਮਾਜਰਾ, ਜਤਿੰਦਰ ਸਿੰਘ ਬੱਬੂ, ਪ੍ਰਮਿੰਦਰ ਬੰਟੀ, ਜਸਵੀਰ ਠੇਕੇਦਾਰ, ਗੁਰਚਰਨ ਚੇਚੀ, ਦਮਨਦੀਪ ਲੀਮਾ, ਪ੍ਰਦੀਪ ਜਗਤਪੁਰਾ, ਮਿੰਕੂ ਤੜੌਲੀ, ਸਰਬਜੀਤ ਸਿੰਘ ਲਖਨੌਰ, ਹਰਪਾਲ ਸਿੰਘ ਬਰਾੜ ਸਰਕਲ ਪ੍ਰਧਾਨ, ਬਲਵਿੰਦਰ ਸਿੰਘ ਮੋਟੇਮਾਜਰਾ, ਅਮਰਜੀਤ ਸਿੰਘ ਪੀਲੂ, ਅਮਨ ਪੂਨੀਆ ਵੀ ਮੌਜੂਦ ਸਨ|

Leave a Reply

Your email address will not be published. Required fields are marked *