ਕੈਸ਼ਲੈਸ ਬੈਕਿੰਗ ਵਰਕਸ਼ਾਪ ਭਲਕੇ

ਐਸ.ਏ.ਐਸ.ਨਗਰ, 16 ਜਨਵਰੀ (ਸ.ਬ.) ਰਤਨ ਗਰੁਪ ਆਫ ਇੰਸਟੀਚਿਊਸਨ ਮੁਹਾਲੀ ਅਤੇ ਯੂਕੋ ਬੈਂਕ ਚੰਡੀਗੜ੍ਹ ਵੱਲੋਂ 17 ਜਨਵਰੀ ਨੂੰ             ਪੇਂਡੂ ਲੋਕਾਂ ਨੂੰ ਕੈਸ਼ਲੈਸ ਬੈਕਿੰਗ ਦੀ ਜਾਣਕਾਰੀ ਦੇਣ ਲਈ ਇਕ ਵਰਕਸ਼ਾਪ ਆਰ ਜੀ ਆਈ ਕੈਂਪਸ ਸੈਕਟਰ-78 ਮੁਹਾਲੀ (ਸੋਹਾਣਾ) ਵਿਖੇ ਕਰਵਾਈ ਜਾ ਰਹੀ ਹੈ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਸੁੰਦਰ ਲਾਲ ਅਗਰਵਾਲ ਨੇ ਦੱਸਿਆ ਕਿ ਇਸ ਮੌਕੇ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਮੁੱਖ ਮਹਿਮਾਨ ਹੋਣਗੇ|

Leave a Reply

Your email address will not be published. Required fields are marked *