ਕੋਰੋਨਾ ਦੇ 23 ਨਵੇਂ ਮਰੀ੭ ਆਏ ਸਾਮ੍ਹਣੇ, 43 ਮਰੀਜ ਹੋਏ ਸਿਹਤਯਾਬ, 1 ਮਰੀਜ ਦੀ ਮੌਤ
ਐਸ.ਏ.ਐਸ ਨਗਰ, 5 ਫਰਵਰੀ (ਸ਼ਬy) ੭ਿਲ੍ਹੇ ਵਿੱਚ ਅੱਜ ਕੋਵਿਡ ਦੇ 23 ਨਵੇਂ ਪਾਜਿਟਿਵ ਕੇਸ ਸਾਹਮਣੇ ਆਏ ਹਨ ਅਤੇ ਕੋਵਿਡ ਦੇ 1 ਮਰੀਜ ਦੀ ਮੌਤ ਹੋਈ ਰੁ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿ੪ਨਰ ਸ੍ਰੀ ਗਿਰੀ੪ ਦਿਆਲਨ ਨੇ ਦੱਸਿਆ ਕਿ ਜਿਲ੍ਹੇ ਵਿੱਚ ਅੱਜ ਕੋਵਿਡ੍ਰ19 ਦੇ 43 ਮਰੀ੭ ਠੀਕ ਹੋਏ ਹਨ। ਉਹਨਾਂ ਦੱਸਿਆ ਕਿ ਜਿਲ੍ਹੇ ਵਿੱਚ ਹੁਣ ਤੱਕ ਕੋਵਿਡ ੍ਰ19 ਦੇ 19574 ਪਾਜਿਟਿਵ ਕੇਸ ਮਿਲੇ ਹਨ ਜਿਨ੍ਹਾਂ ਵਿੱਚੋਂ 18738 ਮਰੀ੭ ਠੀਕ ਹੋ ਗਏ ਅਤੇ 466 ਕੇਸ ਐਕਟਿਵ ਹਨ। ਜਦਕਿ 370 ਮਰੀ੭ਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਅੱਜ ੪ਨਾਖਤ ਹੋਏ ਨਵੇਂ ਪਾਜਿਟਿਵ ਕੇਸਾਂ ਵਿੱਚ ਘੜੂੰਆਂ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 2 ਕੇਸ, ਕੁਰਾਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 2 ਕੇਸ, ਮੁਹਾਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 19 ਕੇਸ ੪ਾਮਿਲ ਹਨ।