ਕੋਰੋਨਾ ਦੇ 30 ਨਵੇਂ ਪਾਜੀਟਿਵ ਮਰੀ੭ ਆਏ ਸਾਹਮਣੇ, 18 ਹੋਏ ਠੀਕ

ਐਸ.ਏ.ਐਸ ਨਗਰ, 19 ਫਰਵਰੀ (ਸ਼ਬy) ਜਿਲ੍ਹੇ ਵਿੱਚ ਅੱਜ 30 ਨਵੇਂ ਪਾਜੀਟਿਵ ਕੇਸ ਸਾਹਮਣੇ ਆਏ ਹਨ ਅਤੇ ਕੋਵਿਡ ਦੇ ਕਿਸੇ ਮਰੀਜ ਦੀ ਮੌਤ ਨਹੀਂ ਹੋਈ ਰੁ। ਇਸ ਸੰਬਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿ੪ਨਰ ਸ੍ਰੀ ਗਿਰੀ੪ ਦਿਆਲਨ ਨੇ ਦੱਸਿਆ ਕਿ ਅੱਜ ਕੋਵਿਡ੍ਰ19 ਦੇ 18 ਮਰੀ੭ ਠੀਕ ਹੋਏ ਹਨ। ਉਨ੍ਹਾਂ ਦੱਸਿਆ ਕਿ ਅੱਜ ੪ਨਾਖਤ ਹੋਏ ਨਵੇਂ ਪਾਜੀਟਿਵ ਕੇਸਾਂ ਵਿਚ ਡੇਰਾਬੱਸੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 1 ਕੇਸ, ਢਕੋਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 4 ਕੇਸ, ਖਰੜ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 1 ਕੇਸ, ਮੁਹਾਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 24 ਕੇਸ ੪ਾਮਿਲ ਹਨ। ਉਹਨਾਂ ਦੱਸਿਆ ਕਿ ੭ਿਲ੍ਹੇ ਵਿੱਚ ਹੁਣ ਤੱਕ ਕੋਵਿਡ ੍ਰ19 ਦੇ ਪਾਜੀਟਿਵ ਕੁਲ ਕੇਸ 19896 ਮਿਲੇ ਹਨ ਜਿਨ੍ਹਾਂ ਵਿੱਚੋਂ 19136 ਮਰੀ੭ ਠੀਕ ਹੋ ਗਏ ਅਤੇ 379 ਕੇਸ ਐਕਟੀਵ ਹਨ। ਜਦਕਿ 381 ਮਰੀ੭ਾਂ ਦੀ ਮੌਤ ਹੋ ਚੁੱਕੀ ਹੈ।

Leave a Reply

Your email address will not be published. Required fields are marked *