ਕੋਰੋਨਾ ਵਾਇਰਸ ਨੂੰ ਮਾਤ ਦੇਣ ਵਾਲੀ ਸਿਵਲ ਹਸਪਤਾਲ ਦੀ ਮੁਲਾਜਮ ਨੂੰ 50 ਹਜਾਰ ਦਾ ਚੈਕ ਦਿੱਤਾ

ਖਰੜ, 7 ਅਗਸਤ (ਸ਼ਮਿੰਦਰ ਸਿੰਘ) ਸਰਕਾਰੀ ਹਸਪਤਾਲ ਖਰੜ ਵਿਖੇ ਕਲਰਕ ਦੀ ਡਿਊਟੀ ਨਿਭਾ ਰਹੀ ਸੁਰਿੰਦਰ ਕੌਰ ਬੀਤੇ ਦਿਨੀਂ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਈ ਸੀ ਅਤੇ ਹੁਣ ਪੂਰੀ ਤਰ੍ਹਾਂ ਠੀਕ ਹੋ ਚੁੱਕੀ ਹੈ| 
ਇਸ ਦੌਰਾਨ ਸੁੱਚਾ ਸਿੰਘ ਸੋਮਲ (ਕੈਨੇਡਾ) ਵਲੋਂ 50,000 ਦਾ ਚੈੱਕ ਜੋਗਿੰਦਰ ਸਿੰਘ (ਭਾਗੋਮਾਜਰਾ) ਰਾਹੀਂ ਸੁਰਿੰਦਰ ਕੌਰ ਨੂੰ ਭੇਜਿਆ ਗਿਆ ਜਿਹੜਾ ਖਰੜ ਦੇ ਤਹਿਸੀਲਦਾਰ ਸ੍ਰੀ  ਪੁਨੀਤ ਬੰਸਲ ਵਲੋਂ ਸੁਰਿੰਦਰ ਕੌਰ ਨੂੰ ਦਿੱਤਾ ਗਿਆ|
ਇਸ ਮੌਕੇ ਪਟਵਾਰੀ ਭੁਪਿੰਦਰ ਸਿੰਘ, ਜੋਗਿੰਦਰ ਸਿੰਘ ਅਤੇ ਸ਼ੇਰ ਸਿੰਘ                ਪੁਰੇਵਾਲ ਹਾਜ਼ਿਰ ਸਨ|

Leave a Reply

Your email address will not be published. Required fields are marked *