ਕੌਮਾਂਤਰੀ ਫਿਲਮ ਸਮਾਰੋਹ ਦੇ ਭਾਰਤੀ ਪੈਨੋਰਮਾ ਦਾ ਉਦਘਾਟਨ ਕਰੇਗੀ ਸ੍ਰੀਦੇਵੀ

ਮੁੰਬਈ, 18 ਨਵੰਬਰ (ਸ.ਬ.) 48ਵੇਂ ਕੌਮਾਂਤਰੀ ਫਿਲਮ ਸਮਾਰੋਹ ਦੇ ਭਾਰਤੀ ਪੈਨੋਰਮਾ ਸੈਕਸ਼ਨ ਦਾ ਉਦਘਾਟਨ ਇਸ ਸਾਲ ਭਾਰਤੀ ਫਿਲਮ ਉਦਯੋਗ ਵਿੱਚ ਆਪਣੇ 50 ਸਾਲ ਪੂਰੇ ਕਰ ਰਹੀ ਉੱਘੀ ਅਦਾਕਾਰਾ ਸ੍ਰੀਦੇਵੀ ਕਰੇਗੀ| ਇਹ ਉਦਘਾਟਨ ਸਮਾਰੋਹ 21 ਨਵੰਬਰ ਨੂੰ ਹੋਵੇਗਾ|

Leave a Reply

Your email address will not be published. Required fields are marked *