ਕੌਮਾਂਤਰੀ ਸਰਹੱਦ ਦੇ ਨੇੜੇ ਧਮਾਕਾ, ਇਕ ਦੀ ਮੌਤ, ਛੇ ਜ਼ਖਮੀ

ਸ੍ਰੀਨਗਰ, 27 ਜੁਲਾਈ (ਸ.ਬ.) ਕੌਮਾਂਤਰੀ ਸਰਹੱਦ ਦੇ ਨੇੜੇ ਅਰਨੀਆ ਖੇਤਰ ਵਿੱਚ ਹੋਏ ਧਮਾਕੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਛੇ ਹੋਰ ਜ਼ਖਮੀ ਹੋਏ ਹਨ|
ਸ਼ੁਰੂਆਤੀ ਜਾਂਚ ਦੇ ਅਨੁਸਾਰ ਇਹ ਇਕ ਪੁਰਾਣੀ ਸ਼ੈਲ ਸੀ ਜਿਸ ਵਿੱਚ ਇਹ ਧਮਾਕਾ ਹੋਇਆ ਹੈ| ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *