ਕ੍ਰਿਕਟਰ ਹਰਮਨਪ੍ਰੀਤ ਕੌਰ ਬਣੀ ਰਹੇਗੀ ਡੀ.ਐਸ.ਪੀ

ਚੰਡੀਗੜ੍ਹ, 12 ਜੁਲਾਈ (ਸ.ਬ.) ਭਾਰਤੀ ਮਹਿਲਾ ਕ੍ਰਿਕਟਰ ਹਰਮਨਪ੍ਰੀਤ ਕੌਰ ਨੂੰ ਪੰਜਾਬ ਸਰਕਾਰ ਡੀ.ਐਸ.ਪੀ ਅਹੁਦੇ ਉਤੇ ਬਰਕਰਾਰ ਰੱਖੇਗੀ| ਪ੍ਰਾਪਤ ਜਾਣਕਾਰੀ ਅਨੁਸਾਰ ਹਰਮਨਪ੍ਰੀਤ ਨੂੰ ਫੌਜ ਵਾਂਗ ਆਨਰੇਰੀ ਡੀ.ਐਸ.ਪੀ ਅਹੁਦਾ ਦਿੱਤਾ ਜਾਵੇਗਾ|
ਜਿਕਰਯੋਗ ਹੈ ਕਿ ਹਰਮਨਪ੍ਰੀਤ ਕੌਰ ਦੀ ਬੀ.ਏ ਦੀ ਡਿਗਰੀ ਫਰਜ਼ੀ ਹੋਣ ਕਾਰਨ ਉਹਨਾਂ ਨੂੰ ਡੀਐਸਪੀ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਅਤੇ ਉਹਨਾਂ ਨੂੰ ਕਾਂਸਟੇਬਲ ਦੀ ਨੌਕਰੀ ਦੇਣ ਦੀ ਗੱਲ ਕਹੀ ਗਈ ਸੀ|

Leave a Reply

Your email address will not be published. Required fields are marked *