ਕੰਵਲ ਅਸ਼ਵਨੀ ਇੰਕਲਾਬ ਵਿਕਾਸ ਦਲ ਦੇ ਕਾਨੂੰਨੀ ਸਲਾਹਕਾਰ ਨਿਯੁਕਤ

ਐਸ ਏ ਐਸ ਨਗਰ,13 ਜਨਵਰੀ (ਸ.ਬ.) ਇੰਕਲਾਬ ਵਿਕਾਸ ਪਾਰਟੀ ਨੇ  ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਕੰਵਲ ਅਸ਼ਵਨੀ ਨੂੰ ਪਾਰਟੀ ਦਾ ਕਾਨੂੰਨੀ ਸਲਾਹਕਾਰ ਨਿਯੁਕਤ ਕੀਤਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੀ ਜਨਰਲ ਸਕੱਤਰ  ਮੈਡਮ ਸੁਨੀਤਾ ਨੇ ਦਸਿਆ ਕਿ ਵਕੀਲ ਕੰਵਲ ਅਸ਼ਵਨੀ ਪਾਰਟੀ ਨੂੰ ਆਪਣੀਆਂ ਸੇਵਾਵਾਂ ਮੁਫਤ ਵਿਚ          ਦੇਣਗੇ| ਇਸ ਮੌਕੇ ਪਾਰਟੀ ਦੇ ਪ੍ਰਧਾਨ ਨੱਥੂ ਰਾਮ ਗੁਰਜਰ,ਉਪ ਪ੍ਰਧਾਨ ਦੇਸ ਰਾਜ ਸੈਣੀ, ਪੰਜਾਬ ਪ੍ਰਧਾਨ ਸਤਵੀਰ ਸਿੰਘ, ਨਿਰਮਲ ਸੈਣੀ,ਲਖਵਿੰਦਰ ਸਿੰਘ ਕਲਸੀ ਤੇ ਪਾਰਟੀ ਦੇ ਹੋਰ ਆਗੂ ਮੌਜੂਦ ਸਨ|

Leave a Reply

Your email address will not be published. Required fields are marked *