ਖਜਾਨਚੀ ਨਿਯੁਕਤ

ਐਸ. ਏ. ਐਸ ਨਗਰ, 10 ਅਗਸਤ (ਸ.ਬ.) ਪੰਜਾਬ ਲੰਬੜਦਾਰ ਯੂਨੀਅਨ ਵੱਲੋਂ ਮਾਸਟਰ ਲਖਬੀਰ ਸਿੰਘ ਸਵਾੜਾ ਨੂੰ ਲੰਬੜਦਾਰ ਯੂਨੀਅਨ ਖਰੜ ਦਾ ਖਜਾਨਚੀ ਨਿਯੁਕਤ ਕੀਤਾ ਹੈ| ਖਰੜ ਵਿੱਚ ਲੰਬੜਦਾਰ ਯੂਨੀਅਨ ਦੀ ਮੀਟਿੰਗ ਦੌਰਾਨ ਸਵਾੜਾ ਪਿੰਡ ਦੇ ਲੰਬੜਦਾਰ ਮਾਸਟਰ ਲਖਬੀਰ ਸਿੰਘ ਨੂੰ ਸਰਬਸੰਮਤੀ ਨਾਲ ਕੈਸ਼ੀਅਰ ਚੁਣਿਆ ਗਿਆ|

Leave a Reply

Your email address will not be published. Required fields are marked *