ਖਰੜ ਵਿਖੇ ਧੂਮਧਾਮ ਨਾਲ ਮਣਾਈ ਗੋਪਾਲ ਅਸ਼ਟਮੀ


ਖਰੜ, 23 ਨਵੰਬਰ (ਸ਼ਮਿੰਦਰ ਸਿੰਘ) ਮਾਂ ਵੈਸ਼ਨੂੰ ਦੇਵੀ ਕਲੱਬ ਖਰੜ ਵਲੋਂ ਪ੍ਰਧਾਨ ਦਵਿੰਦਰ ਕੁਮਾਰ ਬਾਂਸਲ ਦੀ ਅਗਵਾਈ ਹੇਠ ਗਊਸ਼ਾਲਾ ਕੋਹਾੜੀ ਵਾਲਾ ਮੰਦਰ  ਮੁੰਡੀ ਖਰੜ ਵਿਖੇ  ਗੋਪਾਲ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ|
ਇਸ ਮੌਕੇ ਗਊ ਮਾਤਾ ਦੀ ਪੁਜਾ ਕੀਤੀ ਗਈ ਅਤੇ ਪੰਡਤ ਜੀ ਵਲੋਂ ਹਾਜਿਰ ਸ਼ਰਧਾਲੂਆਂ ਨੂੰ ਗੋਪਾਲ ਅਸ਼ਟਮੀ ਦੇ ਇਤਿਹਾਸ ਅਤੇ ਮਹੱਤਤਾ ਦੀ ਜਾਣਕਾਰੀ ਦਿੱਤੀ ਗਈ| 
ਇਸ ਮੌਕੇ ਕਲੱਬ ਦੇ ਮਂੈਬਰ ਅਜੇ ਗੋਇਲ, ਵੀਰ ਬਹਾਦਰ, ਰਾਜੂ ਤਿਆਗੀ, ਅਜੈ ਕੁਮਾਰ, ਸੂਰਜ,              ਰਾਜੇਸ਼ ਸ਼ੁਕਲਾ, ਪਰਦੀਪ ਕੁਮਾਰ, ਮਦਨ ਗੋਪਾਲ, ਬਲਵੀਰ ਸਿੰਘ, ਮਨੋਜ  ਰਾਵਤ  ਮੌਜੂਦ ਸਨ|

Leave a Reply

Your email address will not be published. Required fields are marked *