ਖਰੜ ਵਿੱਚ ਰਾਮ ਬਾਗ ਵਿੱਚ ਅਸਥੀਆਂ ਰੱਖਣ ਲਈ 15 ਲਾਕਰ ਬਣਵਾਏ

ਖਰੜ, 6 ਅਕਤੂਬਰ (ਸ਼ਮਿੰਦਰ ਸਿੰਘ) ਸਮਾਜ ਸੇਵੀ ਸ਼੍ਰੀ ਰਾਜੇਸ਼ ਗੁਪਤਾ (ਕ੍ਰਿਸ਼ਨਾ ਜਵੈਲਰ) ਵਲੋਂ ਖਰੜ ਵਿੱਚ ਬਣੇ ਰਾਮ ਬਾਗ ਵਿੱਚ ਅਸਥੀਆਂ ਰੱਖਣ ਲਈ 15 ਲਾਕਰ ਬਣਵਾਏ ਗਏ ਹਨ|
ਇਸ ਮੌਕੇ ਸ੍ਰੀ ਰਾਜੇਸ਼ ਗੁਪਤਾ ਨੇ ਕਿਹਾ ਕਿ ਅੱਜ ਦੇ ਮਾਹੌਲ ਵਿਚ ਜਿਥੇ ਇਨਸਾਨ ਕੋਲ ਦੂਸਰੇ ਇਨਸਾਨ ਲਈ ਸਮਾਂ ਨਹੀਂ ਹੈ ਅਤੇ ਸਾਰੇ ਆਪੋ ਆਪਣੇ ਕੰਮਾਂ ਕਾਰਾ ਵਿਚ ਵਿਅਸਤ ਹਨ, ਸ਼ਹਿਰ ਵਿਚ ਰਾਮ ਬਾਗ ਵਰਗੀ ਪਵਿੱਤਰ ਥਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ| 

Leave a Reply

Your email address will not be published. Required fields are marked *