ਖੁਦ ਹੀ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ ਪੁਲੀਸ

ਚੰਡੀਗੜ੍ਹ, 21 ਅਪ੍ਰੈਲ (ਰਾਹੁਲ) ਚੰਡੀਗੜ੍ਹ ਪੁਲੀਸ ਜਿਥੇ ਲੋਕਾਂ ਦੇ ਗਲਤ ਪਾਰਕਿੰਗ ਵਿਚ ਖੜੇ ਵਾਹਨਾਂ ਦੇ ਚਲਾਨ ਕਰਦੀ ਹੈ ਅਤੇ ਵਾਹਨਾਂ ਨੂੰ ਜ਼ਬਤ ਕਰਕੇ ਲੈ ਜਾਂਦੀ ਹੈ| ਉਥੇ ਸੈਕਟਰ-22 ਦੀ ਬਿਜਵਾੜਾ ਮਾਰਕੀਟ ਰੋਡ ਉਪਰ ਪੁਲੀਸ ਦੀ ਸਰਕਾਰੀ ਗੱਡੀ ਹਮੇਸ਼ਾ ਗਲਤ ਥਾਂ ਉਪਰ ਪਾਰਕ ਹੋਈ ਹੁੰਦੀ ਹੈ| ਉਹ ਪੁਲੀਸ ਗੱਡੀ ਸੈਕਟਰ 22 ਦੀ ਪੁਲੀਸ ਚੌਂਕੀ ਦੀ ਹੈ| ਜੋ ਕਿ ਹਰ ਦਿਨ ਹੀ ਸੜਕ ਦੇ ਉਲਟੇ ਪਾਸੇ ਖੜੀ ਕੀਤੀ ਗਈ ਹੁੰਦੀ ਹੈ|

Leave a Reply

Your email address will not be published. Required fields are marked *