ਖੂਨਦਾਨ ਕੈਂਪ ਭਲਕੇ

to
ਪੰਚਕੂਲਾ, 11 ਨਵੰਬਰ (ਸ.ਬ.) ਵਿਸ਼ਵਾਸ ਫਾਉਂਡੇਸ਼ਨ, ਸਿਵਾ ਮਾਰਕੀਟ ਸੈਕਟਰ 9 ਪੰਚਕੂਲ ਅਤੇ ਐਚ ਡੀ ਐਫ ਸੀ ਬੈਂਕ ਦੇ ਵਲੋਂ 12 ਨਵੰਬਰ ਨੂੰ ਸੈਕਟਰ 9 ਪੰਚਕੂਲਾ ਦੀ ਅੰਦਰ ਵਾਲੀ  ਮਾਰਕੀਟ ਵਿਚ ਲੱਗੇਗਾ| ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਊਂਡੇਸਨ ਦੇ ਬੁਲਾਰੇ ਨੇ ਦਸਿਆ ਕਿ ਇਹ ਕੈਂਪ ਸਵੇਰੇ 10 ਵਜੇ ਸ਼ੁਰੂ ਹੋ ਕੇ ਦੁਪਹਿਰ 4 ਵਜੇ ਤੱਕ ਚਲੇਗਾ|

Leave a Reply

Your email address will not be published. Required fields are marked *