ਖੂਨਦਾਨ ਕੈਂਪ ਭਲਕੇ

ਐਸ. ਏ. ਐਸ. ਨਗਰ, 4 ਅਗਸਤ (ਸ.ਬ.) ਸੰਤ ਨਿੰਰਕਾਰੀ ਚੈਰੀਟੇਬਲ ਫਾਊਂਡੇਸ਼ਨ ਵਲੋਂ ਫੇਜ਼ -6 ਸੰਤ ਨਿੰਰਕਾਰੀ ਸਤਿਸੰਗ ਭਵਨ ਵਿਖੇ ਭਲਕੇ ਖੂਨਦਾਨ ਕੈਂਪ ਲਗਾਇਆ ਜਾਵੇਗਾ| ਸਾਲ 2017-18 ਦੌਰਾਨ ਚੰਡੀਗੜ੍ਹ ਵਿੱਚ ਲਗਾਏ ਜਾਣ ਵਾਲੇ 22ਵੇਂ ਖੂਨਦਾਨ ਕੈਂਪਾਂ ਵਿੱਚ ਇਹ 9ਵਾਂ ਖੂਨਦਾਨ ਕੈਂਪ ਹੈ ਜਿਸਦਾ ਉਦਘਾਟਨ ਸਵੇਰ 10 ਵਜੇ ਕੀਤਾ ਜਾਵੇਗਾ|

Leave a Reply

Your email address will not be published. Required fields are marked *