ਖੂਨਦਾਨ ਕੈਂਪ ਭਲਕੇ

ਖਰੜ, 2 ਨਵੰਬਰ (ਸ.ਬ.) ਭਾਈ ਘਨੱਈਆ ਜੀ ਸੇਵਾ ਸੁਸਾਇਟੀ ਮੁੰਡੀ ਖਰੜ ਵਲੋਂ 3 ਨਵੰਬਰ ਨੂੰ ਵੈਸਟਰਨ ਟਾਵਰ ਸ਼ਾਪਿੰਗ ਕੰਪਲੈਕਸ ਛੱਜੂ ਮਾਜਰਾ ਰੋਡ ਖੂਨਦਾਨ ਕਂੈਪ ਲਗਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਬੁਲਾਰੇ ਨੇ ਦਸਿਆ ਕਿ ਇਸ ਮੌਕੇ ਮੁੱਖ ਮਹਿਮਾਨ ਸ੍ਰ. ਬਲਬੀਰ ਸਿੰਘ ਸਿਧੂ ਕੈਬਿਨਟ ਮੰਤਰੀ ਪੰਜਾਬ ਹੋਣਗੇ| ਇਸ ਮੌਕੇ ਸਵਾਗਤਕਰਤਾ ਸ੍ਰੀਮਤੀ ਅੰਜੂ ਚੰਦਰ ਪ੍ਰਧਾਨ ਮਿਉਂਸਪਲ ਕਮੇਟੀ ਖਰੜ, ਵਪਾਰ ਮੰਡਲ ਮੁਹਾਲੀ ਦੇ ਚੀਫ ਪੈਟਰਨ ਸ੍ਰ. ਕੁਲਵੰਤ ਸਿੰਘ ਚੌਧਰੀ ਹੋਣਗੇ |

Leave a Reply

Your email address will not be published. Required fields are marked *