ਖੂਨਦਾਨ ਕੈਂਪ ਲਗਾਇਆ

ਚੰਡੀਗੜ੍ਹ, 6 ਜੁਲਾਈ (ਸ.ਬ.) ਰਿਲਾਇੰਸ ਜੀਓ ਲਿਮਟਿਡ ਮੁਹਾਲੀ ਵੱਲੋਂ ਪੰਜਾਬ ਰੈਡ ਕਰਾਸ ਚੰਡੀਗੜ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ| ਇਸ ਕੈਂਪ ਦਾ ਉਦਘਾਟਨ ਪੰਜਾਬ ਸਟੇਟ ਰੈਡ ਕਰਾਸ ਚੰਡੀਗੜ੍ਹ ਦੇ ਡਿਪਟੀ ਸੈਕਟਰੀ ਸ੍ਰੀ ਕੇ.ਕੇ ਸੈਣੀ ਨੇ ਕੀਤਾ|
ਇਸ ਮੌਕੇ ਡਾ. ਅਮਨ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਮੁਹਾਲੀ ਦੀ ਟੀਮ ਨੇ ਖੂਨ ਇਕੱਤਰ ਕੀਤਾ| ਇਸ ਮੌਕੇ 52 ਵਿਅਕਤੀਆਂ  ਨੇ ਖੂਨਦਾਨ ਕੀਤਾ| ਇਸ ਮੌਕੇ ਕੀਰਤੀ ਕੇ ਭਾਰਦਵਾਜ, ਰਾਜਿੰਦਰ ਸੋਨਾਲੀਆਂ, ਪਰਵੀਨ ਜਾਗਰਾ ਵੀ ਮੌਜੂਦ ਸਨ|

Leave a Reply

Your email address will not be published. Required fields are marked *