ਖੂਨਦਾਨ ਕੈਂਪ 14 ਅਕਤੂਬਰ ਨੂੰ

ਐਸ ਏ ਐਸ ਨਗਰ, 12 ਅਕਤੂਬਰ (ਸ.ਬ.) ਲਾਇਨਜ ਕਲੱਬ ਮੁਹਾਲੀ ਡਿਸਟ੍ਰਿਕ 321 ਐਫ ਵਲੋਂ 14 ਅਕਤੂਬਰ ਨੂੰ ਫੇਜ਼ 5 ਵਿਖੇ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਈਨਜ ਕਲੱਬ ਦੇ ਬੁਲਾਰੇ ਨੇ ਦਸਿਆ ਕਿ ਬਜਾਜ ਐਸੋਸੀਏਸ਼ਨ ਸ਼ੋਰੂਮ ਨੰ: 28 ਦੇ ਸਾਮ੍ਹਣੇ ਲਗਾਏ ਜਾਣ ਵਾਲੇ ਇਸ ਕੈਂਪ ਦੌਰਾਨ ਮੁਫਤ ਮੈਡੀਕਲ ਚੈਕਅਪ ਕੈਂਪ ਵੀ ਲਗਾਇਆ ਜਾਵੇਗਾ ਅਤੇ ਅੱਖਾਂ ਦਾਨ ਕਰਨ ਦੇ ਫਾਰਮ ਵੀ ਭਰੇ ਜਾਣਗੇ|

Leave a Reply

Your email address will not be published. Required fields are marked *