ਖੂਨੀ ਮਾਜਰਾ ਵਿੱਚ ਅਣਪਛਾਤੀ ਲਾਸ਼ ਮਿਲੀ

ਖਰੜ, 25 ਜੂਨ (ਸ.ਬ.) ਨੇੜਲੇ ਪਿੰਡ ਖੂਨੀਮਾਜਰਾ ਵਿਖੇ ਪੁਲੀਸ ਨੂੰ ਇਕ ਲਾਵਾਰਸ ਲਾਸ਼ ਮਿਲੀ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਖਰੜ ਦੇ ਏ ਐਸ ਆਈ ਹਰਪਾਲ ਸਿੰਘ ਨੇ ਦੱਸਿਆ ਕਿ ਇਹ ਅਣਪਛਾਤੀ ਲਾਸ਼ 40 ਸਾਲ ਦੇ ਕਰੀਬ ਦੇ ਕਿਸੇ ਪਰਵਾਸੀ ਮਜਦੂਰ ਦੀ ਜਾਪਦੀ ਹੈ| ਇਸ ਨੂੰ ਪਹਿਚਾਣ ਲਈ ਸਿਵਲ ਹਸਪਤਾਲ ਖਰੜ ਵਿਖੇ ਰਖਵਾਇਆ ਗਿਆ ਹੈ|

Leave a Reply

Your email address will not be published. Required fields are marked *