ਖੇਡਾਂ ਲਈ ਟ੍ਰਾਇਲ ਭਲਕੇ

ਐਸ ਏ ਐਸ ਨਗਰ, 6 ਫਰਵਰੀ (ਸ.ਬ.) ਖੇਡ ਵਿਭਾਗ ਪੰਜਾਬ ਵੱਲੋਂ ਆਲ ਇੰਡੀਆ ਸਿਵਲ ਸਰਵਿਸ ਬੈਡਮਿੰਟਨ ਟੂਰਨਾਮੈਂਟ ਜੋ ਐਜਾਵਲ (ਮਿਜੋਰਮ) ਵਿਖੇ 13 ਫਰਵਰੀ ਤੋਂ 18 ਫਰਵਰੀ ਤੱਕ ਹੋ ਰਿਹਾ ਹੈ, ਲਈ ਪੰਜਾਬ ਦੀ ਟੀਮ ਦੀ ਚੋਣ ਕਰਨ ਲਈ ਮਿਤੀ 7 ਫਰਵਰੀ ਨੂੰ ਸਵੇਰੇ 11.00 ਵਜੇ ਮਲਟੀਪਰਪਜ ਸਟੇਡੀਅਮ, ਸੈਕਟਰ-78 ਐਸ ਏ ਐਸ ਨਗਰ ਵਿਖੇ ਸਿਲੈਕਸ਼ਨ ਟ੍ਰਾਇਲ ਨਿਸ਼ਚਿਤ ਕੀਤੇ ਗਏ ਹਨ| ਇਸ ਲਈ ਚਾਹਵਾਨ ਖਿਡਾਰੀ ਮੁਲਾਜਮ ਟ੍ਰਾਇਲਾਂ ਵਿੱਚ ਹਿੱਸਾ ਲੈਣ|

Leave a Reply

Your email address will not be published. Required fields are marked *