ਖੰਨਾ ਪੁਲੀਸ ਵਲੋਂ ਅੰਤਰਰਾਜੀ ਚੋਰ ਗਿਰੋਹ ਦੇ 7 ਮੈਂਬਰ ਗ੍ਰਿਫਤਾਰ

ਖੰਨਾ, 18 ਅਗਸਤ (ਸ.ਬ.) ਖੰਨਾ ਪੁਲੀਸ ਨੇ ਇਕ ਅੰਤਰਰਾਜੀ ਚੋਰ ਗਿਰੋਹ ਦੇ 7 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ| ਇਸ ਗਿਰੋਹ ਤੇ 4 ਦਰਜਨ ਤੋਂ ਜ਼ਿਆਦਾ ਅਪਰਾਧਿਕ ਮਾਮਲੇ ਦਰਜ ਹਨ| ਇਸ ਗਿਰੋਹ ਕੋਲੋਂ ਕਰੋੜ ਤੋਂ ਜ਼ਿਆਦਾ ਦੀਆਂ ਗੱਡੀਆਂ, ਕਣਕ, ਪੇਸਟੀਸਾਈਡ ਦਵਾਈਆਂ, ਐਲ. ਈ. ਡੀ. ਟੀ. ਵੀ., ਫਰਿੱਜ਼, ਵਾਸ਼ਿੰਗ ਮਸ਼ੀਨ ਆਦਿ ਭਾਰੀ ਮਾਤਰਾ ਵਿੱਚ ਬਰਾਮਦ ਕੀਤਾ ਗਿਆ ਹੈ|

Leave a Reply

Your email address will not be published. Required fields are marked *