ਗਊਸ਼ਾਲਾ ਵਿੱਚ ਭੰਡਾਰੇ ਦਾ ਆਯੋਜਨ ਕੀਤਾ

ਚੰਡੀਗੜ੍ਹ, 17 ਅਪ੍ਰੈਲ (ਸ.ਬ.) ਗਊਸ਼ਾਲਾ ਸੈਕਟਰ-45 ਵਿੱਚ ਮਹਾਵੀਰ ਜੈਯੰਤੀ ਦੇ ਸਬੰਧ ਵਿੱਚ ਭੰਡਾਰੇ ਦਾ ਆਯੋਜਨ ਕੀਤਾ ਗਿਆ| ਇਸ ਮੌਕੇ ਆਏ ਹੋਏ ਗਊ ਭਗਤਾਂ ਨੇ ਗਊ ਮਾਤਾ ਨੂੰ ਚਾਰਾ ਖਵਾਇਆ ਅਤੇ ਭੰਡਾਰਾ ਗ੍ਰਹਿਣ ਕੀਤਾ ਗਿਆ| ਇਸ ਮੌਕੇ ਗੌਰੀ ਸ਼ੰਕਰ ਸੇਵਾ ਦਲ ਦੇ ਮੀਤ ਪ੍ਰਧਾਨ ਸ੍ਰੀ ਸੁਮਿਤ ਸ਼ਰਮਾ, ਜਨਰਲ ਸਕੱਤਰ ਸ੍ਰੀ ਰਜਨੀਸ਼ ਸ਼ਰਮਾ, ਵਿਨੋਦ ਕੁਮਾਰ ਹਾਜਿਰ ਸਨ|

Leave a Reply

Your email address will not be published. Required fields are marked *