ਗਰੀਬ ਬੱਚਿਆਂ ਨੂੰ ਪੌਦੇ ਵੰਡੇ

ਜੀਰਕਪੁਰ, 5 ਜੂਨ (ਸ.ਬ.) ਸਾਵਿਤਰੀ ਸੇਵਾ ਫਾਊਂਡੇਸ਼ਨ ਜੀਰਕਪੁਰ ਵਲੋਂ ਏਕਮ ਭੱਠੇ ਉਪਰ ਕੰਮ ਕਰਦੇ ਮਜਦੂਰਾਂ ਦੇ ਬੱਚਿਆਂ ਨੂੰ ਪੌਦੇ ਵੰਡ ਕੇ ਵਾਤਾਵਰਨ ਦਿਵਸ ਮਨਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੇ ਬੁਲਾਰੇ ਨੇ ਦਸਿਆ ਕਿ ਇਹ ਸੰਸਥਾ ਭੱਠਿਆ ਉਪਰ ਕੰਮ ਕਰਦੇ ਮਜਦੂਰਾਂ ਦੇ ਬੱਚਿਆਂ ਅਤੇ ਹੋਰ ਗਰੀਬ ਬੱਚਿਆਂ ਨੂੰ ਮੁਫਤ ਪੜਾਉਂਦੀ ਹੈ| ਇਸ ਮੌਕੇ ਮੁਕਤੀ ਸ਼ਰਮਾ, ਦੇਵ ਸ਼ਰਮਾ, ਪੂਜਾ, ਮਾਨਸੀ, ਸੀਮਾ ਵੀ ਮੌਜੂਦ ਸਨ|

Leave a Reply

Your email address will not be published. Required fields are marked *