ਗਾਇਕ ਪ੍ਰਭ ਜੋਬਨ ਦਾ ਨਵਾਂ ਗੀਤ ‘ਹੇਕ ਵਾਲਾ ਮੁੰਡਾ’ ਜਲਦ ਹੋਵੇਗਾ ਰਿਲੀਜ਼

ਚੰਡੀਗੜ੍ਹ 26 ਦਸੰਬਰ (ਸ.ਬ) ਸੰਗੀਤਕ ਖੇਤਰ ਵਿੱਚ ਪ੍ਰਭ ਜੋਬਨ ਆਪਣੇ ਸਾਰਾਗੜ੍ਹੀ ਸਿੰਘਾਂ ਦੀ ਬਹਾਦੁਰੀ ਤੇ ਅਧਾਰਿਤ ਗੀਤ ’21 ਸਿੰਘ’ ਦੀ ਸਫਲਤਾ ਤੋਂ ਬਾਅਦ ਹੁਣ ਜਲਦ ਹੀ ਇਕ ਹੋਰ ਗੀਤ ‘ਹੇਕ ਵਾਲਾ ਮੁੰਡਾ’ ਲੈ ਕੇ ਹਾਜ਼ਰ ਹੋਣ ਜਾ ਰਿਹਾ ਹੈ| ਇਸ ਗੀਤ ਦੇ ਗੀਤਕਾਰ ਪਾਲੀ ਬੇਦੂਵਾਲੀਆ ਹਨ ਅਤੇ ਸੰਗੀਤ ਪ੍ਰੀਤ ਰੋਮਾਨਾ ਵਲੋਂ ਦਿੱਤਾ ਗਿਆ ਹੈ| ਇਨਫਰਾ ਰਿਕਾਰਡਸ ਤੇ ਜੱਸੀ ਬੈਂਸ ਪ੍ਰੋਡਕਸ਼ਨ ਦੀ ਪੇਸ਼ਕਸ਼ ਇਹ ਗੀਤ ਜਲਦ ਹੀ ਸਰੋਤਿਆਂ ਦੇ ਰੂਬਰੂ ਹੋਵੇਗਾ|

Leave a Reply

Your email address will not be published. Required fields are marked *