ਗਿਆਨ ਜੋਤੀ ਗਰੁੱਪ ਵੱਲੋਂ ਇੰਡੀਅਨ ਗਰੀਨ ਬਿਲਡਿੰਗ ਕੌਂਸਲ ਦੀ ਲਾਚਿੰਗ

ਐਸ ਏ ਐਸ ਨਗਰ, 16 ਫਰਵਰੀ (ਸ.ਬ.) ਗਿਆਨ ਜੋਤੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ  ਸੀ ਆਈ ਆਈ ਦੇ ਸਹਿਯੋਗ ਨਾਲ ਇੰਡੀਅਨ ਗਰੀਨ ਬਿਲਡਿੰਗ ਕੌਂਸਲ  ਸਟੂਡੈਂਟ ਚੈਪਟਰ ਦੀ ਲਾਂਚਿੰਗ ਕੀਤੀ ਗਈ| ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਈ ਜੀ ਬੀ ਸੀ ਚੰਡੀਗੜ੍ਹ ਦੇ ਚੇਅਰਮੈਨ ਅਰਜੀਤ ਕੁਮਾਰ ਗੁਪਤਾ ਨੇ ਦੱਸਿਆ ਕਿ ਗਰੀਨ ਇਮਾਰਤ  ਇਮਾਰਤੀ ਢਾਂਚੇ ਦਾ ਸੋਧਿਆਂ ਹੋਇਆਂ ਰੂਪ ਹੈ ਜਿਸ ਵਿਚ ਨਾ ਸਿਰਫ਼ ਕੁਦਰਤੀ ਊਰਜਾ, ਰੌਸ਼ਨੀ, ਹਵਾ, ਪਾਣੀ  ਦੀ ਸਹੀ ਤਰੀਕੇ ਨਾਲ ਵਰਤੋ ਹੁੰਦੀ ਹੈ|

Leave a Reply

Your email address will not be published. Required fields are marked *