ਗਿਲਕੋ ਗਰੁੱਪ ਨੇ ਦਿੱਤੀ ਕੇਰਲ ਦੇ ਰਾਹਤ ਪੀੜਤਾਂ ਨੂੰ 1 ਲੱਖ ਰੁਪਏ ਦੀ ਮਦਦ

ਖਰੜ, 24 ਅਗਸਤ (ਕੁਸ਼ਲ ਆਨੰਦ) ਖਰੜ ਦੇ ਗਿਲਕੋ ਗਰੁੱਪ ਦੇ ਐਮ. ਡੀ. ਸ੍ਰ ਰਣਜੀਤ ਸਿੰਘ ਗਿੱਲ ਵੱਲੋਂ ਕੇਰਲ ਵਿੱਚ ਆਏ ਹੜ੍ਹ ਨਾਲ ਪੀੜਿਤ ਲੋਕਾਂ ਲਈ ਪ੍ਰਧਾਨ ਮੰਤਰੀ ਰੀਲਿਫ ਫੰਡ ਵਿੱਚ ਇਕ ਲੱਖ ਦੀ ਰਾਸ਼ੀ ਦਾ ਚੈੱਕ ਦਿੱਤਾ ਹੈ| ਉਹਨਾਂ ਕਿਹਾ ਕਿ ਇਸ ਰਾਸ਼ੀ ਨਾਲ ਕੁਦਰਤੀ ਆਫਤ ਕਾਰਨ ਬੇਸਹਾਰਾ ਹੋਏ ਲੋਕਾਂ ਦੀ ਮਦਦ ਕੀਤੀ ਜਾਵੇਗੀ|

Leave a Reply

Your email address will not be published. Required fields are marked *