ਗਿਲਕੋ ਵੈਲੀ ਵਿੱਚ ਟੈਲੀਫੋਨ ਐਕਸਚੇਂਜ ਦਾ ਉਦਘਾਟਨ ਕੀਤੋ

ਖਰੜ, 27 ਅਗਸਤ (ਸ.ਬ.) ਬੀ.ਐਸ. ਐਨ. ਐਲ. ਵਲੋਂ ਗਿਲਕੋ ਵੈਲੀ ਵਿੱਚ ਸਥਾਪਿਤ ਕੀਤੀ ਗਈ ਟੈਲੀਫੋਨ ਐਕਸਚੇਂਜ ਦਾ ਉਦਘਾਟਨ ਬੀ ਐਸ. ਐਨ. ਐਲ. ਚੰਡੀਗੜ੍ਹ ਦੇ ਜਨਰਲ ਮੈਨੇਜਰ ਐਮ. ਸੀ. ਸਿੰਘ ਦੁਆਰਾ ਗਿਲਕੋ ਕੀਤਾ ਗਿਆ| ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਗਿਲਕੋ ਵੈਲੀ ਦੇ ਵਸਨੀਕਾਂ ਨੂੰ ਹਾਈ ਸਪੀਡ ਫਾਈਬਰ ਟੂ ਦ ਹੋਮ ਇੰਟਰਨੈਟ ਦੀ ਸੁਵਿਧਾ ਉਪਲਬਧ ਹੋਵੇਗੀ|
ਇਸ ਮੌਕੇ ਉਨ੍ਹਾਂ ਨਾਲ ਡਵੀਜ਼ਨਲ  ਇੰਜੀਨੀਅਰ, ਮੁਹਾਲੀ ਸ੍ਰੀ ਹਿੰਮਤ ਸਿੰਘ ਅਤੇ ਜੇ.ਟੀ.ਓ ਸ੍ਰੀ ਜਗਦੀਪ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *