ਗੀਤਕਾਰ ਬਲਜੀਤ ਫਿਡਿਆਵਾਲੀ ਨਾਲ ਦੁੱਖ ਦਾ ਪ੍ਰਗਟਾਵਾ

ਐਸ. ਏ. ਐਸ ਨਗਰ, 2 ਜੂਨ (ਸ.ਬ.) ਪ੍ਰਸਿੱਧ ਗੀਤਕਾਰ ਬਲਜੀਤ ਫਿਡਿਆਵਾਲੀ ਦੀ ਮਾਤਾ ਦਾ ਅਚਾਨਕ ਅਕਾਲ ਚਲਾਣਾ ਹੋਣ ਤੇ ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਦੇ ਸਮੂਹ ਮੈਂਬਰਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ| ਫਿਲਮ ਅਤੇ ਰੰਗਮੰਚ ਅਦਾਕਾਰ ਨਰਿੰਦਰ ਨੀਨਾ ਅੰਮ੍ਰਿਤਪਾਲ ਸਿੰਘ, ਡਾਇਰੈਕਟਰ ਗੋਪਾਲ ਸ਼ਰਮਾ, ਇੰਟਰਨੈਸ਼ਨਲ ਅਲਗੋਜ਼ਾ ਵਾਦਕ ਕਰਮਜੀਤ ਸਿੰਘ ਬੱਗਾ, ਪਮਰਜੀਤ ਸਿੰਘ ਕਾਹਲੋਂ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ) ਮੁਹਾਲੀ, ਅਦਾਕਾਰ ਬਲਕਾਰ ਸਿੱਧੂ, ਰਾਜਵੀਰ ਬਾਵਾ, ਪਲਵਿੰਦਰ ਖਾਬਾ, ਅਦਾਕਾਰ ਸੁਖਬੀਰਪਾਲ, ਸਤਵਿੰਦਰ ਕੌਰ, ਅਰਵਿੰਦਰ ਜੀਤ, ਲੋਕ ਗਾਇਕ ਭੁਪਿੰਦਰ ਬੱਬਲ, ਅਤਮਜੀਤ ਸਿੰਘ ਭੰਗੜਾ ਕੋਚ, ਕੁਲਵੰਤ, ਜਸਵੰਤ (ਖੂਨੀਦਾਨੀ ਜੋੜੀ) ਗੀਤਕਾਰ, ਲਾਭ ਚਿਤਾਮਲੀ, ਭੱਟੀ ਕੜੀ ਵਾਲਾ, ਸਵਰਨ ਚੰਨੀ ਭੰਗੜਾ ਕੌਚ ਆਦਿ ਨੇ ਬਲਜੀਤ ਫਿਡਿਆਵਾਲੀ ਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ|

Leave a Reply

Your email address will not be published. Required fields are marked *