ਗੁਰਕੀਰਤ ਕੌਰ ਨੇ ਹਾਸਿਲ ਕੀਤੇ 10 ਸੀ ਜੀ ਪੀ ਏ ਅੰਕ

ਐਸ ਏ ਐਸ ਨਗਰ, 6 ਜੂਨ (ਸ.ਬ.) ਡੀ.ਏ.ਵੀ. ਸਕੂਲ ਫੇਜ਼-10 ਦੀ ਵਿਦਿਆਰਥਣ ਗੁਰਕੀਰਤ ਕੌਰ ਨੇ ਸੀ.ਬੀ.ਐਸ.ਈ. ਦੀ ਪ੍ਰੀਖਿਆ ਵਿੱਚ 10 ਸੀ.ਜੀ.ਪੀ.ਏ. ਹਾਸਿਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ| ਗੁਰਕੀਰਤ ਵੱਡੀ ਹੋ ਕੇ ਆਈ.ਏ.ਐਸ. ਅਧਿਕਾਰੀ ਬਣਨਾ ਚਾਹੁੰਦ ਹੈ| ਉਹ ਆਪਣੀ ਸਫਲਤਾ ਦਾ ਸਿਹਰਾ ਆਪਣੇ ਅਧਿਆਪਕਾਂ ਅਤੇ ਮਾਤਾ ਦੀ ਪ੍ਰੇਰਨਾ ਨੂੰ ਦਿੰਦੀ ਹੈ| ਗੁਰਕੀਰਤ ਕੌਰ ਸਮਾਜਸੇਵੀ ਆਗੂ ਸ੍ਰ. ਜੋਗਿੰਦਰ ਸਿੰਘ ਜੋਗੀ ਦੀ ਬੇਟੀ ਹੈ|

Leave a Reply

Your email address will not be published. Required fields are marked *