ਗੁਰਦਿੱਤਾ ਸਿੰਘ ਐਂਟੀ ਬਣੇ ਕਰਪਸ਼ਨ ਸੰਘ ਦੇ ਜਿਲ੍ਹਾ ਪ੍ਰਧਾਨ ਬਣੇ

ਐਸ.ਏ.ਐਸ ਨਗਰ, 8 ਸਤੰਬਰ (ਜਸਵਿੰਦਰ ਸਿੰਘ) ਐਂਟੀ ਕਰਪਸ਼ਨ ਸੰਘ ਦੀ ਮੀਟਿੰਗ ਸੂਬਾ ਪ੍ਰਧਾਨ ਸ੍ਰ. ਯਸਪਾਲ ਮਲਿਕ ਦੇ ਪ੍ਰਧਾਨਗੀ ਹੇਠ ਜਿਲ੍ਹਾ ਦਫਤਰ ਮੁਹਾਲੀ ਵਿਖੇ ਹੋਈ ਜਿਸ ਵਿੱਚ ਸ੍ਰ. ਗੁਰਦਿੱਤਾ ਸਿੰਘ ਨੂੰ ਜਿਲ੍ਹਾ ਪ੍ਰਧਾਨ ਬਣਾਇਆ ਗਿਆ ਅਤੇ ਕਾਰਜਕਾਰਨੀ ਦੀ ਚੋਣ ਬਾਅਦ ਵਿੱਚ ਕਰਨ ਫੈਸਲਾ ਕੀਤਾ ਗਿਆ|
ਇਸ ਮੌਕੇ ਸ੍ਰ. ਗੁਰਦਿੱਤਾ ਸਿੰਘ ਨੇ ਦੱਸਿਆ ਕਿ ਸੂਬੇ ਨੂੰ ਭ੍ਰਿਸ਼ਟਾਚਾਰ ਅਤੇ ਨਸ਼ੇ ਦੀ ਬਿਮਾਰੀਆਂ ਤੋਂ ਬਚਾਉਣ ਲਈ ਪ੍ਰਸ਼ਾਸ਼ਨ ਅਤੇ ਪੁਲੀਸ ਦੇ ਸਹਿਯੋਗ ਨਾਲ ਕੰਮ ਕੀਤਾ ਜਾਵੇਗਾ| ਇਸ ਮੌਕੇ ਸ੍ਰ. ਪ੍ਰਭਜੀਤ ਸਿੰਘ, ਸ੍ਰ. ਹਰਮਨਪ੍ਰੀਤ ਸਿੰਘ, ਸ੍ਰ.ਕੁਲਵਿੰਦਰ ਸਿੰਘ, ਸ੍ਰ.ਭੁਪਿੰਦਰ ਸਿੰਘ, ਰਾਹੁਲ ਮਲਿਕ, ਸ੍ਰ. ਗੁਰਪ੍ਰੀਤ ਸਿੰਘ, ਸ੍ਰ. ਜਸ਼ਨਦੀਪ ਸਿੰਘ, ਸ੍ਰ.ਸੁਖਵਿੰਦਰ ਸਿੰਘ, ਸ੍ਰ. ਹਰਪ੍ਰੀਤ ਸਿੰਘ  ਅਤੇ ਹੋਰ ਹਾਜ਼ਿਰ ਸਨ| 

Leave a Reply

Your email address will not be published. Required fields are marked *