ਗੁਰਦੁਆਰਾ ਆਲਮਗੀਰ ਸਾਹਿਬ ਨੇੜਿਉਂ ਮਿਲੇ ਵੱਡੀ ਮਾਤਰਾ ਵਿੱਚ ਬੰਬ

ਡੇਹਲੋਂ/ਆਲਮਗੀਰ, 13 ਫਰਵਰੀ (ਸ.ਬ.) ਥਾਣਾ ਡੇਹਲੋਂ ਅਧੀਨ ਪੈਂਦੇ ਗੁਰਦੁਆਰਾ ਆਲਮਗੀਰ ਸਾਹਿਬ ਨੇੜਿਉਂ ਖ਼ਾਲੀ ਪਲਾਟਾਂ ਵਿੱਚੋਂ 25ਤੋਂ 30 ਬੰਬ ਮਿਲੇ ਹਨ| ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ਦੇ ਦੂਸਰੇ ਪਾਸੇ ਮਿਲੇ ਬੰਬਾਂ ਵਿੱਚ 2 ਰਾਕਟ ਲਾਂਚਰ ਵੀ ਦੱਸੇ ਜਾ ਰਹੇ ਹਨ| ਪੁਲੀਸ ਨੇ ਉਕਤ ਜਗ੍ਹਾ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਫੌਜ ਨੂੰ ਵੀ ਸੂਚਿਤ ਕੀਤਾ ਗਿਆ ਹੈ|

Leave a Reply

Your email address will not be published. Required fields are marked *