ਗੁਰਮੀਤ ਸਿੰਘ ੪ਾਮਪੁਰ ਨੇ ਸਮਰਥਕਾਂ ਨਾਲ ਵੋਟਰਾਂ ਦੇ ਘਰ ਘਰ ਜਾ ਕੇ ਕੀਤਾ ਚੋਣ ਪ੍ਰਚਾਰ
ਐਸ਼ਏyਐਸ਼ ਨਗਰ, 11 ਫਰਵਰੀ (ਜਸਵਿੰਦਰ ਸਿੰਘ) ਮੁਹਾਲੀ ਨਗਰ ਨਿਗਮ ਚੋਣਾਂ ਲਈ ਵਾਰਡ ਨੰਬਰ 34 ਤੋਂ ਚੋਣ ਲੜ ਰਹੇ ੪zੋਮਣੀ ਅਕਾਲੀ ਦਲ ਦੇ ਉਮੀਦਵਾਰ ਸzy ਗੁਰਮੀਤ ਸਿੰਘ ੪ਾਮਪੁਰ ਵੱਲੋਂ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ।
ਇਸ ਮੌਕੇ ਗੁਰਮੀਤ ਸਿੰਘ ੪ਾਮਪੁਰ ਨੇ ਕਿਹਾ ਕਿ ਮੁਹਾਲੀ ੪ਹਿਰ ਦਾ ਵਿਕਾਸ ਅਕਾਲੀ ਦਲ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਹੋਇਆ ਹੈ ਅਤੇ ਉਨ੍ਹਾਂ ੯ ਆਸ ਹੈ ਕਿ ਇਸ ਵਾਰ ਵੋਟਰ ਉਨ੍ਹਾਂ ੯ ਅਕਾਲੀ ਦਲ ਵੱਲੋਂ ਕੀਤੇ ਗਏ ਵਿਕਾਸ ਕੰਮਾਂ ੯ ਦੇਖਦੇ ਹੋਏ ਜਿਤਾਉਣਗੇ।
ਇਸ ਮੌਕੇ ਉਨ੍ਹਾਂ ਦੇ ਨਾਲ ਚੋਣ ਪ੍ਰਚਾਰ ਵਿੱਚ ਮਨਜੀਤ ਸਿੰਘ, ਨਿਰਮਲ ਸਿੰਘ, ਅੰਮ੍ਰਿਤ ਲਾਲ, ਸੁੱਚਾ ਸਿੰਘ, ਵਰਿੰਦਰ ਕੋਚਰ, ਜਤਿੰਦਰਪਾਲ ਸਿੰਘ ਜੇyਪੀy, ਡਾy ਸੁਖਚੈਨ ਸਿੰਘ, ਅਰਜਨ ਸਿੰਘ, ਪ੍ਰੀਤਮਾ ਦੇਵੀ, ਨਿਰਮਲਜੀਤ ਕੌਰ, ਦਲਜੀਤ ਕੌਰ, ਨਰਿੰਦਰ ਕੌਰ, ਵਿ੪ਾਲ, ਰਾਜਵੰਤ ਕੌਰ, ਜਸਵਿੰਦਰ ਕੌਰ, ਰਿੰਪੀ, ਕੁਲਦੀਪ ਕੌਰ ਅਤੇ ਅਵਤਾਰ ਸਿੰਘ ਹਾ੭ਿਰ ਸਨ।