ਗੋਬਿੰਦ ਨਗਰ ਵੈਲਫੇਅਰ ਐਸੋਸੀਏਸ਼ਨ ਦੀ ਚੋਣ ਸੰਪੰਨ

ਐਸ ਏ ਅ ੈਸ ਨਗਰ, 11 ਜੁਲਾਈ (ਸ.ਬ.) ਗੋਬਿੰਦ ਨਗਰ ਵੈਲਫੇਅਰ ਐਸੋਸੀਏਸ਼ਨ  ਜਿਲ੍ਹਾ ਮੁਹਾਲੀ ਦੀ ਇਕ ਮੀਟਿੰਗ ਢਿੱਲਂੋ ਫਾਰਮ ਨਵਾਂ ਗਰਾTੁਂ ਵਿੱਚ ਹੋਈ| ਜਿਸ ਵਿੱਚ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਸ੍ਰੀ ਰਮੇਸ਼ ਗਰਗ ਨੂੰ ਸੰਸਥਾ ਦਾ ਚੇਅਰਮੈਨ ਤੇ ਕੇਸ਼ਵ ਸ਼ਰਮਾਂ ਨੂੰ ਪ੍ਰਧਾਨ ਚੁਣ ਲਿਆ| ਇਸ ਤੋਂ ਇਲਾਵਾ ਰਾਜ ਕੁਮਾਰ ਨੂੰ ਉਪ ਚੇਅਰਮੈਨ, ਮਹਿੰਦਰਪਾਲ ਸ਼ਰਮਾ ਨੂੰ ਵਾਇਸ ਪ੍ਰਧਾਨ, ਵਕੀਲ ਸੁਭਾਸ ਨੂੰ ਮੁੱਖ ਸਕੱਤਰ, ਅਸ਼ੋਕ ਕੁਮਾਰ ਨੂੰ ਸਕੱਤਰ, ਰਾਜੀਵ ਕੁਮਾਰ ਨੂੰ ਉਪ ਸਕੱਤਰ, ਕੈਸ਼ੀਅਰ ਲਖਬੀਰ ਸਿੰਘ ਸੈਣੀ, ਜੋਗਿੰਦਰ ਮੋਹਨ ਬਾਗੀਰਥ ਨੂੰ ਲੀਗਲ ਐਡਵਾਈਜਰ, ਨਵੀਨ ਸੈਠੀ ਨੂੰਸਕੱਤਰ,  ਭੋਲਾ ਦੱਤ ਨੂੰ ਸਲਾਹਕਾਰ ਅਤੇ ਐਨ. ਪੀ. ਸਿੰਘ ਨੂੰ ਸੀਨੀਅਰ ਸਲਾਹਕਾਰ ਚੁਣਿਆ ਗਿਆ|

Leave a Reply

Your email address will not be published. Required fields are marked *