ਗੌਰੀ ਲੰਕੇਸ਼ ਮਾਮਲੇ ਵਿੱਚ ਐਸ ਆਈ ਟੀ ਨੂੰ ਮਿਲੀ ਕਾਮਯਾਬੀ, ਇਕ ਵਿਅਕਤੀ ਗ੍ਰਿਫਤਾਰ

ਅਧਿਕਾਰੀਆਂ ਨੇ ਦੱਸਿਆ ਕਿ ਵੈਸਟਚੈਸਟਰ ਬਾਊਂਡ ਦੇ ਇਲਾਕੇ ਵਿੱਚ ਤੇਜ਼ ਹਵਾਵਾਂ ਦੀ ਲਪੇਟ ‘ਚ ਦੋ ਟਰੱਕ ਆ ਗਏ । ਜਿਸ ਕਾਰਨ ਲੰਬੇ ਸਮੇਂ ਤਕ ਆਵਾਜਾਈ ਪ੍ਰਭਾਵਿਤ ਹੋਈ। ਇਸ ਤੋਂ ਇਲਾਵਾ ਇਕ ਕਾਰ ਤੇ ਦਰਖਤ ਡਿੱਗ ਗਿਆ ਅਤੇ ਐਮਰਜੈਂਸੀ ਕਰੂ ਨੇ ਡਰਾਈਵਰ ਨੂੰ ਬਾਹਰ ਕੱਢ ਲਿਆ ਅਤੇ ਉਸ ਦੀ ਜਾਨ ਬਚ ਗਈ। ਕਈ ਥਾਵਾਂ ਤੇ ਭਾਰੀ ਮੀਂਹ ਅਤੇ ਬਰਫਬਾਰੀ ਕਾਰਨ ਭਾਰੀ ਨੁਕਸਾਨ ਹੋਇਆ ਹੈ। ਫਿਲਹਾਲ ਲੋਕਾਂ ਦਾ ਘਰੋਂ ਨਿਕਲਣਾ ਵੀ ਔਖਾ ਹੋ ਗਿਆ ਹੈ।

Leave a Reply

Your email address will not be published. Required fields are marked *