ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ


ਐਸ ਏ ਐਸ ਨਗਰ, 30 ਨਵੰਬਰ (ਆਰ ਪੀ ਵਾਲੀਆ) ਫੇਜ 1 ਵਾਰਡ ਨੰਬਰ 45 ਤੋਂ ਨਗਰ ਨਿਗਮ ਮੁਹਾਲੀ ਦੀ ਚੋਣ ਲੜ ਰਹੀ ਮੀਨਾ ਕੁੰਡਲ ਵਲੋਂ ਵਾਰਡ ਨੰਬਰ 45 ਵਿੱਚ ਘਰ ਘਰ ਜਾ ਕੇ ਆਪਣਾ ਚੋਣ ਪ੍ਰਚਾਰ ਕੀਤਾ ਗਿਆ  ਅਤੇ ਨਿਗਮ ਚੋਣਾਂ ਮੌਕੇ ਵੋਟਾਂ ਪਾਉਣ ਦੀ ਅਪੀਲ ਕੀਤੀ| 
ਇਸ ਮੌਕੇ ਮੁਹੱਲਾ ਵੈਲਫੇਅਰ ਐਸੋਸੀਏਸ਼ਨ 7.5 ਮਰਲਾ ਮਕਾਨ ਦੇ ਸਾਰੇ ਐਗਜੀਕਿਊਟਿਵ ਬਾਡੀ ਮਂੈਬਰ,  10 ਮਰਲਾ ਹਾਊਸਸ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ, ਜਨਰਲ ਸਕੱਤਰ ਐਸ ਐਸ ਸੰਧੂ ਅਤੇ ਹੋਰ ਮਂੈਬਰ ਮੌਜੂਦ ਸਨ| 

Leave a Reply

Your email address will not be published. Required fields are marked *