ਘਿਉ ਦੀ ਫ਼ੈਕਟਰੀ ਨੂੰ ਲੱਗੀ ਅੱਗ

ਅਬੋਹਰ, 16 ਮਾਰਚ (ਸ.ਬ.) ਅਬੋਹਰ-ਮਲੋਟ ਰੋਡ ਤੇ ਸਥਿਤ ਇਕ ਘਿਉ ਦੀ ਫ਼ੈਕਟਰੀ ਨੂੰ ਭਿਆਨਕ ਅੱਗ ਲੱਗ ਗਈ| ਹਾਲੇ ਤੱਕ ਅੱਗ ਬੁਝਾਉਣ ਦੇ ਯਤਨ ਹੋ ਰਹੇ ਹਨ| ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ਤੇ ਪੁੱਜੇ ਹੋਏ ਹਨ|

Leave a Reply

Your email address will not be published. Required fields are marked *