ਚਾਰਾ ਘੋਟਾਲੇ ਮਾਮਲੇ ਵਿੱਚ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਹੋਏ ਲਾਲੂ

ਰਾਂਚੀ, 29 ਜੂਨ (ਸ.ਬ.) ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਚਾਰਾ ਘੋਟਾਲਾ ਮਾਮਲੇ ਵਿੱਚ ਅੱਜ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਹੋਏ| ਚਾਰਾ ਘੋਟਾਲੇ ਦਾ ਇਹ ਮਾਮਲਾ ਦੇਵਘਰ ਕੋਸ਼ਾਗਾਰ ਕਰੀਬ 90 ਲੱਖ ਰੁਪਏ ਦੀ ਗੈਰ-ਕਾਨੂੰਨੀ ਨਿਕਾਸੀ ਨਾਲ ਸੰਬੰਧਿਤ ਹੈ| ਮਾਮਲੇ ਨੂੰ ਲੈ ਕੇ ਚਾਰਾ ਘੋਟਾਲੇ ਕਾਂਡ ਨੰ: ਆਰਸੀ 64ਏ/96 ਤਹਿਤ ਸ਼ਿਕਾਇਤ ਦਰਜ ਕਰਵਾਈ ਹੈ|
ਲਾਲੂ ਪਰਿਵਾਰ ਤੇ ਜ਼ਮੀਨ ਦੀ ਖਰੀਦ-ਫਰੋਖਤ ਵਿੱਚ ਹੋਈ ਘੱਪਲੇਬਾਜ਼ੀ ਦੇ ਦੋਸ਼ੀ ਹਨ| ਬਿਹਾਰ ਵਿੱਚ ਬੀ.ਜੇ.ਪੀ ਦੇ ਵਿਰੋਧੀ ਦਲ ਨੇਤਾ ਸੁਸ਼ੀਲ ਕੁਮਾਰ ਮੋਦੀ ਵੱਲੋਂ ਲਗਾਏ ਗਏ ਹਨ| ਦੋਸ਼ਾਂ ਦੇ ਬਾਅਦ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ|

Leave a Reply

Your email address will not be published. Required fields are marked *