ਚਾਰ ਆਈ ਪੀ ਐਸ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ,10 ਅਪ੍ਰੈਲ (ਸ.ਬ.) ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ ਚਾਰ ਆਈ ਪੀ ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ| ਹਰਦੀਪ ਸਿੰਘ ਢਿਲੋਂ ਡੀ ਜੀ ਪੀ ਲਾਅ ਐਂਡ ਆਰਡਰ ਨੂੰ ਡੀ ਜੀ ਪੀ ਆਈ ਵੀ ਸੀ ਅਤੇ ਹਿਊਮਨ ਰਾਈਟਸ , ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਏ ਡੀ ਜੀ ਪੀ ਐਡਮਨਿਸਟ੍ਰੇਸਨ, ਗ ੌਰਵ ਯਾਦਵ ਨੂੰ ਏ ਡੀ ਜੀ ਪੀ ਜੇਲ,ਰੋਹਿਤ ਚੌਧਰੀ ਨੂੰ ਏ ਡੀ ਜੀ ਪੀ ਲਾਅ ਐਂਡ ਆਰਡਰ ਲਾਇਆ ਗਿਆ ਹੈ|

Leave a Reply

Your email address will not be published. Required fields are marked *