ਚਾਰ ਦਿਨ ਦੇ ਰੂਸ ਦੌਰੇ ਤੇ ਜਾਣਗੇ ਜੇਤਲੀ

ਨਵੀਂ ਦਿੱਲੀ, 17 ਜੂਨ  (ਸ.ਬ.) ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਚਾਰ ਦਿਨ ਦੇ ਰੂਸ ਦੌਰੇ ਲਈ ਜਾ ਰਹੇ ਹਨ| ਉਹ 20 ਜੂਨ ਨੂੰ ਰੂਸ ਲਈ ਰਵਾਨਾ ਹੋਣਗੇ| ਉਹ ਰੂਸ ਦੇ ਰੱਖਿਆ ਮੰਤਰੀ ਸੇਰਜੇ ਸ਼ੋਏਗੁ ਨਾਲ ਮੁਲਾਕਾਤ ਕਰਨਗੇ|

Leave a Reply

Your email address will not be published. Required fields are marked *