ਚਾਰ ਲੱਖ ਦੀ ਫਿਰੌਤੀ ਲਈ ਨੌਜਵਾਨ ਅਗਵਾ

ਭਿੰਡੀ ਸੈਦਾਂ, 15 ਅਪ੍ਰੈਲ (ਸ.ਬ.)  ਪੁਲੀਸ ਥਾਣਾ ਭਿੰਡੀ ਸੈਦਾਂ ਅਧੀਨ ਪੈਂਦੇ ਪਿੰਡ ਤੂਤ ਤੋਂ ਪਿੰਡ ਵਿਚ ਹੀ ਕੋਲਡ ਡਰਿੰਕ ਤੇ ਡੇਅਰੀ ਦੀ ਦੁਕਾਨ ਕਰਦੇ ਨੌਜਵਾਨ ਹਰਿੰਦਰ ਸਿੰਘ ਗੋਲਡੀ (22) ਨੂੰ ਅਗਵਾਕਾਰਾਂ ਵੱਲੋਂ ਫ਼ੋਨ ਕਰਕੇ ਬਹਾਨੇ ਨਾਲ ਨਜ਼ਦੀਕ ਹੀ ਮੋਬਾਈਲ ਟਾਵਰ ਕੋਲ ਬੁਲਾ ਕੇ ਅਗਵਾ ਕਰ ਲਿਆ| ਨੌਜਵਾਨ ਦੇ ਪਿਤਾ ਅਨੁਸਾਰ ਅਗਵਾਕਾਰਾਂ ਨੇ 4 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਹੈ| ਪੁਲੀਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ|

Leave a Reply

Your email address will not be published. Required fields are marked *