ਚਾਹ ਅਤੇ ਪਕੌੜਿਆਂ ਦਾ ਲੰਗਰ ਲਗਾਇਆ

ਐਸ.ਏ.ਐਸ.ਨਗਰ, 26 ਦਸੰਬਰ (ਸ.ਬ.) ਦਸਮੇਸ਼ ਵੈਲਫੇਅਰ ਕੌਂਸਲ (ਰਜ਼ਿ) ਐਸ.ਏ.ਐਸ.ਨਗਰ ਵੱਲੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਯਾਦ ਵਿੱਚ ਲੋਕ ਕਲਿਆਨ ਕੇਂਦਰ ਰਾਮਗੜ੍ਹੀਆ ਭਵਨ ਫੇਜ਼ 3ਬੀ1 ਵਿੱਚ ਚਾਹ ਅਤੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ| ਇਸ ਬਾਰੇ ਜਾਣਕਾਰੀ ਦਿੰਦਿਆਂ ਕੌਂਸਲ ਦੇ ਜਨਰਲ ਸੱਕਤਰ ਸ੍ਰ. ਦਿਆਲ ਸਿੰਘ ਨੇ ਦੱਸਿਆ ਕਿ ਜਿਸ ਵਿੱਚ ਕੌਂਸਲ ਪ੍ਰਧਾਨ ਬਲਬੀਰ ਸਿੰਘ ਭਮਰਾ ਮੀਤ ਪ੍ਰਧਾਨ ਮਨਜੀਤ ਸਿੰਘ ਮਾਨ, ਜਨਰਲ ਸੱਕਤਰ ਦਿਆਲ ਸਿੰਘ ਖਜਾਨਚੀ, ਕਵੰਰਦੀਪ ਸਿਘ ਮਾਣਕੂ, ਮੀਤ ਖਜਾਨਚੀ ਸੁਖਦੇਵ ਸਿੰਘ ਗਾਹਲਾ, ਸਕੱਤਰ ਗੁਰਚਰਨ ਸਿੰਘ, ਸਕੱਤਰ ਸਰਵਨ ਸਿੰਘ ਗੋਲਡੀ ਕਰਮ ਸਿੰਘ ਬਮਰਾ, ਦਵਿੰਦਰ ਸਿੰਘ, ਪਰਦੀਪ ਸਿੰਘ ਭਾਰਜ, ਦਰਸ਼ਨ ਸਿੰਘ, ਬਲਵਿੰਦਰ ਸਿੰਘ, ਨਿਰਮਲ ਸਿੰਘ ਸਭਰਵਾਲ, ਮੋਹਨ ਸਿੰਘ ਗਾਹਲਾ, ਮੋਹਨ ਸਿੰਘ,  ਬਲਦੇਵ ਸਿੰਘ ਸਤਪਾਲ ਸਿੰਘ ਮਠਾਰੂ ਪ੍ਰਮੋਦ ਕੁਮਾਰ ਬਹਾਦਰ ਸਿੰਘ, ਅਤੁਲ ਫਰਨੀਚਰ, ਹਜ਼ਾਰਾ ਸਿੰਘ, ਗੁਰਮੁੱਖ ਸਿੰਘ ਸੋਹਲ, ਜੋਗਿੰਦਰ ਸਿੰਘ ਸਲੈਚ, ਕਰਮ ਚੰਦ, ਸੁਰਿੰਦਰ ਸਿਘ, ਅਮਰਜੀਤ ਸਿੰਘ ਖੁਰਲ ਹਰਬੰਨਾ ਸਿੰਘ ਸਭਰਵਾਲ ਅਤੇ ਬਲਦੇਵ ਸਿੰਘ ਸੰਧੂ, ਮਹਿੰਦਰ ਸਿੰਘ ਮੂੰਗਿਆਂ ਹਾਜ਼ਰ ਹੋਏ|

Leave a Reply

Your email address will not be published. Required fields are marked *