ਚਿਲੀ ਵਿੱਚ ਲੱਗੇ ਭੂਚਾਲ ਦੇ ਜ਼ੋਰਦਾਰ ਝਟਕੇ

ਸੈਂਟੀਆਗੋ, 10 ਅਕਤੂਬਰ (ਸ.ਬ.)  ਉਤਰੀ ਚਿਲੀ ਵਿਚ ਅੱਜ ਸਵੇਰੇ ਜ਼ੋਰਦਾਰ ਭੂਚਾਲ ਆਇਆ, ਜਿਸ ਦੀ ਤੀਬਰਤਾ 6.3 ਆਂਕੀ ਗਈ| ਅਮਰੀਕੀ ਭੂ-ਵਿਗਿਆਨ ਸਰਵੇ ਮੁਤਾਬਕ ਭੂਚਾਲ ਦਾ ਕੇਂਦਰ ਅਰਿਕਾ ਤੋਂ 73 ਕਿਲੋਮੀਟਰ ਪੂਰਬ ਵਿਚ ਸਤਹਿ ਤੋਂ 82 ਕਿਲੋਮੀਟਰ ਦੀ ਡੂੰਆਈ ਵਿਚ ਸੀ| ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਨੇ ਇਸ ਬਾਰੇ ਵਿਚ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਹੈ|

Leave a Reply

Your email address will not be published. Required fields are marked *