ਚੀਨ ਦੇ ਇਕ ਹੋਟਲ ਵਿੱਚ ਅੱਗ ਲੱਗਣ ਕਾਰਨ 18 ਵਿਅਕਤੀਆਂ ਦੀ ਮੌਤ

ਬੀਜਿੰਗ, 25 ਅਗਸਤ (ਸ.ਬ.) ਪੂਰਬੀ-ਉਤਰੀ ਚੀਨ ਦੇ ਹੇਇਲੋਂਗਜਿਆਂਗ ਸੂਬੇ ਦੇ ਇਕ ਹੋਟਲ ਵਿੱਚ ਅੱਗ ਲੱਗਣ ਨਾਲ ਅੱਜ ਘੱਟ ਤੋਂ ਘੱਟ 18 ਵਿਅਕਤੀਆਂ ਦੀ ਮੌਤ ਹੋ ਗਈ| ਇਸ ਮੁਤਾਬਕ ਸ਼ਹਿਰ ਦੇ ਸੋਂਗਬੇਈ ਜ਼ਿਲੇ ਵਿੱਚ ਹਾਟ ਸਪ੍ਰਿੰਗ ਹੋਟਲ ਵਿੱਚ ਅੱਗ ਲੱਗੀ| ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ|

Leave a Reply

Your email address will not be published. Required fields are marked *