ਚੋਣਾਂ ਕਾਰਨ ਪੁਲੀਸ ਵੱਲੋਂ ਵੱਖ-ਵੱਖ ਥਾਵਾਂ ਤੇ ਚੈਕਿੰਗ

ਐਸ.ਏ.ਐਸ.ਨਗਰ, 6 ਜਨਵਰੀ (ਸ.ਬ.) ਮੁਹਾਲੀ ਪੁਲੀਸ ਵੱਲੋਂ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਵਾਹਨਾਂ ਦੀ ਚੈਕਿੰਗ ਕੀਤੀ ਗਈ| ਪੁਲੀਸ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰਖਦਿਆਂ ਇਹ ਚੈਕਿੰਗ ਕੀਤੀ ਗਈ| ਇਸੇ ਤਰ੍ਹਾਂ  ਪੁਲੀਸ ਨੇ ਫੇਜ਼-5 ਅਤੇ ਫੇਜ਼-3 ਵਿੱਚ ਵੀ  ਵਿਸ਼ੇਸ ਨਾਕੇ ਲਾ ਕੇ ਵਾਹਨਾਂ ਦੀ ਚੈਕਿੰਗ ਕੀਤੀ|

Leave a Reply

Your email address will not be published. Required fields are marked *