ਚੋਣ ਕਮਿਸ਼ਨ ਵੱਲੋਂ 30 ਜੂਨ ਨੂੰ ਈ.ਆਰ.ਓ ਨੈਟ ਲਾਂਚ ਕੀਤਾ ਜਾਵੇਗਾ

ਐਸ.ਏ.ਐਸ.ਨਗਰ, 29 ਜੂਨ (ਸ.ਬ.) ਭਾਰਤ ਦੇ ਚੋਣ ਕਮਿਸ਼ਨ ਵੱਲੋਂ 30 ਜੂਨ ਨੂੰ ਦੁਪਹਿਰ 03:00 ਵਜੇ ਈ.ਆਰ.ਓ. ਨੈਟ ਲਾਂਚ ਕੀਤਾ ਜਾਵੇਗਾ| ਇਸ ਗੱਲ ਦੀ ਜਾਣਕਾਰੀ ਤਹਿਸੀਲਦਾਰ ਚੋਣਾਂ ਸ੍ਰੀ ਹਰਦੀਪ ਸਿੰਘ ਨੇ ਦੱਸਿਆ ਕਿ ਇਸਦਾ ਪ੍ਰਸਾਰਨ ਵੈਬ ਕਾਸਟਿੰਗ ਕੀਤਾ ਜਾਣਾ ਹੈ| ਇਸ ਲਈ ਸਮੂਹ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨ/ਸਕੱਤਰ ਜਾਂ ਉਨ੍ਹਾਂ ਦਾ ਨੁਮਾਇੰਦਾ ਦੇਖਣਾ ਚਾਹੁੰਦਾ ਹੋਵੇ ਤਾਂ ਉਹ ਜ਼ਿਲ੍ਹਾ ਪ੍ਰਬੰਧਥੀ ਕੰਪਲੈਕਸ ਸੈਕਟਰ 76 ਦੇ ਪਹਿਲੀ ਮੰਜਿਲ ਸਥਿਤ ਕਮਰਾ ਨੰਬਰ 252 ਵਿੱਚ ਆ ਕੇ ਦੇਖ ਸਕਦੇ ਹਨ|

Leave a Reply

Your email address will not be published. Required fields are marked *