ਚੋਣ ਮੁਹਿੰਮ ਦਾ ਪਹਿਲਾ ਗੇੜ ਮੁਕੰਮਲ
ਐਸ਼ਏyਐਸ਼ਨਗਰ, 26 ਜਨਵਰੀ (ਆਰyਪੀyਵਾਲੀਆ) ਵਾਰਡ ਨੰਬਰ 4 ਤੋਂ ਆਜਾਦ ਉਮੀਦਵਾਰ ੪zੀ ਗੁਰਦੀਪ ਸਿੰਘ ਵਲੋਂ ਸਮੁੱਚੇ ਵਾਰਡ ਵਿੱਚ ਨਿੱਜੀ ਸੰਪਰਕ ਦਾ ਪਹਿਲਾ ਗੇੜ ਪੂਰਾ ਕਰ ਲਿਆ ਗਿਆ ਹੈ। ਸzy ਗੁਰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਵਾਰਡ ਵਾਸੀਆਂ ਦਾ ਭਰਵਾਂ ਸਰਮਥਨ ਮਿਲ ਰਿਹਾ ਹੈ ਅਤੇ ਉਹਨਾਂ ਨੂੰ ਪੂਰੀ ਆਸ ਹੈ ਕਿ ਵਾਰਡ ਦੇ ਵੋਟਰ ਉਹਨਾਂ ਨੂੰ ਜਰੂਰ ਮੌਕਾ ਦੇਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸzy ਗੁਰਬਚਨ ਸਿੰਘ, ਪ੍ਰਧਾਨ ਰੈਜੀਡੈਂਟ ਵੈਲਫੇਅਰ ਐਸੋਸੀਏ੪ਨ ਫੇ੭੍ਰ2, ਮਨਸਾ ਰਾਮ ਕੌ੪ਲ, ਦਿਲਬਾਗ ਸਿੰਘ, ਕੁਲਦੀਪ ਸਿੰਘ, ਚੰਦਰ ਸੇਖਰ, ਸੁਖਵੀਰ ਸਿੰਘ, ਐਨ ਮਾਰਵਾੜੀ, ਪ੍ਰਿਤੀਪਾਲ ਸਿੰਘ, ਭੁਪਿੰਦਰ ਸਿੰਘ, ਅਮਰਜੀਤ ਸਿੰਘ, ਭੁਪਿੰਦਰ ਕੌਰ ਆਕਾਰ, ਪਰਮਜੀਤ ਕੌਰ ਅਤੇ ਡਾy ਜਤਿੰਦਰ ਕੌਰ ਵੀ ੪ਾਮਿਲ ਸਨ।