ਚੌਕੀਦਾਰਾਂ ਨੂੰ ਬੰਧਕ ਬਣਾ ਕੇ ਚੌਲਾਂ ਦੇ ਦੋ ਟਰੱਕ ਲੁੱਟੇ

ਮਲਸੀਆਂ, 1 ਮਾਰਚ (ਸ.ਬ.) ਮਲਸੀਆਂ ਦੇ ਨੇੜਲੇ ਪਿੰਡ ਕੋਟਲੀ ਗਾਜਰਾਂ ਵਿਖੇ ਸਥਿਤ ਗੁਦਾਮਾਂ ਵਿਚੋਂ ਬੀਤੀ ਰਾਤ ਡਿਊਟੀ ਤੇ ਤਾਇਨਾਤ ਦੋ ਚੌਕੀਦਾਰਾਂ ਨੂੰ ਹਥਿਆਰਬੰਦ ਲੁਟੇਰੇਆਂ ਨੇ ਬੰਧਕ ਬਣਾ ਕੇ ਕਰੀਬ ਦੋ ਟਰੱਕ ਚੌਲਾਂ ਦੇ ਲੁੱਟ ਲਏ| ਘਟਨਾ ਤੋਂ ਬਾਅਦ ਐਸ.ਪੀ.ਡੀ. ਜਲੰਧਰ, ਸੀ.ਆਈ.ਏ. ਸਟਾਫ਼ ਤੇ ਸ਼ਾਹਕੋਟ, ਲੋਹੀਆ ਤੇ ਮਲਸੀਆਂ ਪੁਲੀਸ ਦੀਆਂ ਟੀਮਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *